Ammy Virk ਨੇ ਚੱਲ ਰਹੇ ਵਿਵਾਦ 'ਤੇ ABP SANJHA ਨੂੰ ਦੱਸੀ ਸੱਚਾਈ

ਐਮੀ ਵਿਰਕ ਨਾਲ ਖਾਸ ਗੱਲ ਬਾਤ,ਚੱਲ ਰਹੇ ਵਿਵਾਦ ਤੇ ਬੋਲਿਆ ਐਮੀ ਵਿਰਕ, ਗੱਦਾਰ ਨਹੀਂ ਹਾਂ : ਐਮੀ ਵਿਰਕ,ਕਈ ਲੋਕਾਂ ਨੇ ਦਿਖਾਇਆ ਐਮੀ ਖਿਲਾਫ ਗੁੱਸਾ,ਐਮੀ ਵਿਰਕ ਦਾ ਬਾਇਕਾਟ ਕਰਨ ਦੀ ਕਹੀ ਗੱਲ,ਅਜੇ ਦੇਵਗਨ ਨਾਲ ਫਿਲਮ ਕਰਨ ਤੇ ਵੀ ਨਾਰਾਜ਼ ਲੋਕ,ਅਜੇ ਦੇਵਗਨ ਨਾਲ ਫਿਲਮ 'ਭੁਜ' ਹੋਈ ਸੀ ਰਿਲੀਜ਼,ਮੈਂ ਕਪਿਲ ਸ਼ੋਅ 'ਚ ਵੀ ਕਰਨਾ ਚਾਹੁੰਦਾ ਸੀ ਕਿਸਾਨੀ ਦੀ ਗੱਲ : ਐਮੀ,ਫਿਲਮ 'ਪੁਆੜਾ' ਦੇ ਬੈਨਰ ਤੋਂ ਵੀ ਲੋਕਾਂ ਨੂੰ ਏਤਰਾਜ਼
ਉਸ ਬੈਨਰ ਤੇ ਹੀ ਰਿਲੀਜ਼ ਹੋਵੇਗੀ 'ਕਿਸਮਤ 2',ਐਮੀ ਵਿਰਕ ਦੀ '83' ਫਿਲਮ ਵੀ ਹੋਣੀ ਹੈ ਰਿਲੀਜ਼,ਸੋਸ਼ਲ ਮੀਡਿਆ ਤੇ ਐਮੀ ਖਿਲਾਫ ਲੋਕਾਂ ਨੇ ਦਿਖਾਇਆ ਗੁੱਸਾ

JOIN US ON

Telegram
Sponsored Links by Taboola