'Bhuj: The Pride Of India' ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੇ ਐਮੀ ਵਿਰਕ
ਏਬੀਪੀ ਸਾਂਝਾ
Updated at:
13 Jul 2021 02:13 PM (IST)
Download ABP Live App and Watch All Latest Videos
View In Appਫ਼ਿਲਮ 'Bhuj: The Pride Of India' ਰਿਲੀਜ਼ ਹੋਣ ਵਾਲੀ ਹੈ , ਤੇ ਇਸਦਾ ਟਰੇਲਰ ਵੀ ਅੱਜ ਰਿਲੀਜ਼ ਹੋ ਗਿਆ ਹੈ . ਫ਼ਿਲਮ ਦੇ ਰਾਹੀਂ ਐਮੀ ਵਿਰਕ ਆਪਣਾ ਬੌਲੀਵੁੱਡ ਡੈਬਿਊ ਕਰ ਰਹੇ ਨੇ . ਹਾਲਾਂਕਿ 83 ਦੇ ਨਾਲ ਉਨ੍ਹਾਂ ਦੀ ਪਹਿਲੀ ਫ਼ਿਲਮ ਹੋਣੀ ਸੀ , ਪਰ ਕੋਰੋਨਾ ਕਾਰਨ ਉਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ. ਜਿਸ ਤੋਂ ਬਾਅਦ ਇਸ ਪੰਜਾਬੀ ਅਦਾਕਾਰ ਤੇ ਗਾਇਕ ਨੂੰ ਫ਼ਿਲਮ ਭੁਜ ਮਿਲੀ .