ਸਾਹਮਣੇ ਆਇਆ ਅੰਮ੍ਰਿਤ ਮਾਨ ਦੀ ਫ਼ਿਲਮ 'ਹਾਕਮ' ਦਾ ਨਵਾਂ ਪੋਸਟਰ
ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੇ ਅਗ੍ਰੇਸ਼ਨ ਨੂੰ ਹੁਣ ਗਾਣਿਆਂ ਤੋਂ ਇਲਾਵਾ ਵੱਡੇ ਪਰਦੇ 'ਤੇ ਵੀ ਦਿਖਾਉਣਗੇ. ਅੰਮ੍ਰਿਤ ਮਾਨ ਫ਼ਿਲਮ 'ਹਾਕਮ' ਲੈ ਕੇ ਆਉਣ ਵਾਲੇ ਨੇ. ਜਿਸਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ.
Tags :
Amrit Maan Punjabi Film Desi Crew Amar Hundal Amrit Amrit Maan Songs Hakam Amrit Maan Films Hakam Poster Bamb Beats