'ਮਾਂ' ਗੀਤ ਬਾਰੇ ਅੰਮ੍ਰਿਤ ਮਾਨ ਨੇ ਦਿੱਤੀ ਜਾਣਕਾਰੀ ,ਜਲਦ ਵੀਡੀਓ ਕਰਨਗੇ ਰਿਲੀਜ਼
Sarfaraz Singh
Updated at:
05 Mar 2021 05:25 PM (IST)
Download ABP Live App and Watch All Latest Videos
View In Appਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ 20 ਜਨਵਰੀ ਨੂੰ ਆਪਣੀ ਮਾਂ ਦੀ ਯਾਦ 'ਚ ਗੀਤ ਰਿਲੀਜ਼ ਕੀਤਾ ਸੀ. ਜਿਸਨੂੰ ਸੁਨ ਹਰ ਕੋਈ ਭਾਵੁਕ ਹੋ ਗਿਆ ਸੀ. ਹੁਣ ਅੰਮ੍ਰਿਤ ਮਾਨ ਇਸ ਗੀਤ ਦਾ ਵੀਡੀਓ ਜਲਦ ਹੀ ਰਿਲੀਜ਼ ਕਰਨਗੇ. ਅੰਮ੍ਰਿਤ ਮਾਨ ਨੇ ਲਿਖਿਆ," ਇੱਕੋ ਅਰਜ਼ ਏ ਸੁਨੀ ਦਾਤਿਆ ਮਾਂ ਕਿਸੇ ਦੀ ਖੋਵੀਂ ਨਾਂ.ਮਾਂ ਸੋਂਗ ਦੀ ਵੀਡੀਓ ਕਿਸੇ ਵੀ ਸਮੇਂ ਆ ਸਕਦੀ ਏ".