Avneet kaur latest interview: ਨਵਾਜ਼ੂਦੀਨ ਨਾਲ ਰੋਮਾਂਸ ਕਰੇਗੀ ਅਵਨੀਤ ਕੌਰ

ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿੱਦੀਕੀ ਨਾਲ ਜਲਦ ਹੀ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਐਕਟਰਸ ਅਵਨੀਤ ਕੌਰ (Avneet Kaur) ਫਿਲਮ  'ਟੀਕ ਵੈੱਡਸ ਸ਼ੇਰੂ' 'ਚ ਨਜ਼ਰ ਆਉਣ ਤੋਂ ਪਹਿਲਾਂ ਆਪਣੀਆਂ ਬੋਲਡ ਅਤੇ ਹੌਟ ਫੋਟੋਆਂ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਫਿਲਮ ਦੀ ਗੱਲ ਕਰੀਏ ਤਾਂ ਅਵਨੀਤ ਦੇ ਨਾਲ ਇਸ ਫਿਲਮ 'ਚ ਕੰਗਨਾ ਰਣੌਤ ਅਤੇ ਨਵਾਜ਼ੂਦੀਨ ਵੀ ਨਜ਼ਰ ਆਉਣਗੇ। ਹਾਲ ਹੀ 'ਚ ਅਵਨੀਤ ਚੰਡੀਗੜ੍ਹ ਪਹੁੰਚੀ ਜਿੱਥੇ ਉਸ ਨੇ ABP Sanjha ਟੀਮ ਨਾਲ ਖਾਸ ਗੱਲ ਬਾਤ ਕੀਤੀ। ਦੱਸ ਦਈਏ ਕਿ ਅਵਨੀਤ ਜਲੰਧਰ ਤੋਂ ਹੈ, ਸੁਣੋ ਕੀ ਕਹਿ ਰਹੀ ਹੈ ਸੋਸ਼ਲ ਮੀਡੀਆ 'ਤੇ ਛਾਏ ਰਹਿਣ ਵਾਲੀ ਇਹ ਕਿਊਟ ਪੰਜਾਬਣ:-

JOIN US ON

Telegram
Sponsored Links by Taboola