Sardool ਭਾਜੀ ਦੇ ਗਾਣੇ ਸੁਣ-ਸੁਣ ਮੈਂ Artist ਬਨਿਆ - ਭੁਪਿੰਦਰ ਗਿੱਲ

Continues below advertisement
ਅਲਵਿਦਾ ਸੁਰਾਂ ਦੇ ਸਿਕੰਦਰ…
ਕੁਝ ਮਹੀਨਿਆਂ ਤੋਂ ਜ਼ੇਰ-ਏ-ਇਲਾਜ ਸਨ ਸਰਦੂਲ ਸਿਕੰਦਰ
ਸੰਗੀਤ ਦੀ ਦੁਨੀਆ ‘ਚ ਪੈਦਾ ਹੋਇਆ ਖਲਾਅ
ਘਰ ਤੋਂ ਜੱਦੀ ਪਿੰਡ ਤੱਕ ਕੱਢੀ ਗਈ ਅੰਤਿਮ ਯਾਤਰਾ
ਖੰਨਾ ਸ਼ਹਿਰ ਤੋਂ ਹੁੰਦੇ ਹੋਏ ਯਾਤਰਾ ਪਹੁੰਚੀ ਜੱਦੀ ਪਿੰਡ
ਬੁੱਧਵਾਰ ਨੂੰ ਹੋਇਆ ਸੀ ਸਰਦੂਲ ਸਿਕੰਦਰ ਦਾ ਦੇਹਾਂਤ
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ
ਸਿਆਸਤਦਾਨ ਅਤੇ ਕਲਾਕਾਰ ਸ਼ਰਧਾਂਜਲੀ ਦੇਣ ਪਹੁੰਚੇ
Continues below advertisement

JOIN US ON

Telegram