Breaking : ਜ਼ਮਾਨਤ ਮਿਲਨ ਤੋਂ ਬਾਅਦ ਦੀਪ ਸਿੱਧੂ ਮੁੜ ਗ੍ਰਿਫ਼ਤਾਰ

Continues below advertisement

ਦੀਪ ਸਿੱਧੂ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ
ਲਾਲ ਕਿਲ੍ਹਾ ਹਿੰਸਾ ਦਾ ਮੁਲਜ਼ਮ ਦੀਪ ਸਿੱਧੂ
26 ਜਨਵਰੀ ਨੂੰ ਹੋਈ ਸੀ ਹਿੰਸਾ
ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦਿੱਤੀ ਜ਼ਮਾਨਤ
ਫਿਲਹਾਲ ਜੇਲ੍ਹ 'ਚੋਂ ਬਾਹਰ ਨਹੀਂ ਆਵੇਗਾ ਦੀਪ ਸਿੱਧੂ
ਜ਼ਮਾਨਤ ਬਾਅਦ ਇੱਕ ਹੋਰ ਕੇਸ 'ਚ ਹੋਈ ਗ੍ਰਿਫ਼ਤਾਰੀ
ਭਾਰਤੀ ਪੁਰਾਤਤਵ ਵਿਭਾਗ ਨੇ ਕਰਵਾਇਆ ਸੀ ਕੇਸ
ਲਾਲ ਕਿਲ੍ਹਾ 'ਚ ਭੰਨਤੋੜ ਦੇ ਮਾਮਲੇ ਵਿੱਚ ਹੈ FIR

Continues below advertisement

JOIN US ON

Telegram