Breaking : ਰੁਪਿੰਦਰ ਹਾਂਡਾ ਨੇ ਲੋਕ ਗਾਇਕਾ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਹਾਲ ਹੀ ਦੇ ਵਿਚ ਕਿਸਾਨਾ ਦੀ ਮਹਾਂ ਪੰਚਾਇਤ ਵਿਚ
ਪਹੁੰਚੀ | ਇਥੇ ਸਟੇਜ ਉਪਰੋਂ  ਰੁਪਿੰਦਰ ਹਾਂਡਾ ਨੇ ਇਕ ਵੱਡੀ ਅਨਾਊਸਮੈਂਟ ਕੀਤੀ |
ਰੁਪਿੰਦਰ ਹਾਂਡਾ ਨੇ ਅਨਾਊਸਮੈਂਟ ਕੀਤੀ ਕਿ ਉਹ ਹਰਿਆਣਾ ਸਰਕਾਰ ਵਲੋਂ ਮਿਲੇ ਐਵਾਰਡ ਨੂੰ
ਵਾਪਸ ਕਰੇਗੀ | ਰੁਪਿੰਦਰ ਹਾਂਡਾ ਨੂੰ ਹਰਿਆਣਾ ਸਰਕਾਰ ਵਲੋਂ ਲੋਕ ਗਾਇਕਾ ਦਾ ਐਵਾਰਡ
ਸਾਲ ੨੦੧੩ ਵਿਚ ਮਿਲਿਆ ਸੀ |

JOIN US ON

Telegram
Sponsored Links by Taboola