Comedian Jaspreet Singh interview on Koi Load Nahi | Amazon Prime | Standup Comedy

Comedian ਜਸਪ੍ਰੀਤ ਸਿੰਘ ਨਾਲ ਖ਼ਾਸ ਗੱਲਬਾਤ
Stand up Comedy  ਦੀ ਦੁਨੀਆ 'ਚ ਜਸਪ੍ਰੀਤ ਦਾ ਵੱਖਰਾ ਨਾਂ
Amazon Prime 'ਤੇ ਰਿਲੀਜ਼ ਹੋਇਆ 'ਕੋਈ ਲੋਡ ਨਹੀਂ '
ਆਪਣੇ ਪਰਿਵਾਰ ਦੀਆਂ ਗੱਲਾਂ ਕਰਕੇ ਕਰਦੇ ਕੌਮੇਡੀ
ਜਸਪ੍ਰੀਤ ਨੇ ਦੱਸੀਆਂ ਕੌਮੇਡੀ ਦੀ ਦੁਨੀਆ ਦੀਆਂ ਕਹਾਣੀਆਂ
Stand up Comedy ਦੀ ਦੁਨੀਆ ਕਾਫੀ ਵੱਖਰੀ
ਜਸਪ੍ਰੀਤ ਸਿੰਘ ਨੇ ਦੱਸੀ ਆਪਣੀ ਲਾਈਫ ਦੀ ਕਹਾਣੀ
ਸਟੇਜ ਤੋਂ ਜਸਪ੍ਰੀਤ ਨੂੰ ਕਿਸਨੇ ਉਤਾਰਿਆ ਸੀ ਥੱਲੇ ?
ਪਿਤਾ ਤੇ ਅਕਸਰ ਜੋਕਸ ਸੁਣਾਉਂਦੇ ਨੇ ਜਸਪ੍ਰੀਤ
ਵਿਆਹ 'ਚ ਜਾਣ ਤੋਂ ਕਿਉਂ ਬਚਦੇ ਨੇ ਜਸਪ੍ਰੀਤ ?
ਕੌਮੇਡੀ ਦੀ ਦੁਨੀਆ ਦੇ ਸੁਣੋ ਅਨੋਖੇ ਕਿੱਸੇ
Live ਸ਼ੋਅਜ਼ 'ਚ ਅਕਸਰ ਕਮਾਲ ਕਰਦੇ ਜਸਪ੍ਰੀਤ

JOIN US ON

Telegram
Sponsored Links by Taboola