'ਡੈਡੀ ਕੂਲ ਮੁੰਡੇ ਫੂਲ 2' ਦੀ ਰਿਲੀਜ਼ ਡੇਟ ਦਾ ਐਲਾਨ

Continues below advertisement
ਰਣਜੀਤ ਬਾਵਾ ਤੇ ਜੱਸੀ ਗਿੱਲ ਦੀ ਅਗਲੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ. ਫ਼ਿਲਮ 27 ਅਗਸਤ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ. ਓਮਜੀ ਸਟਾਰ ਸਟੂਡੀਓਸ ਦੀ ਪ੍ਰੋਡਕਸ਼ਨ 'ਚ ਬਣੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' 'ਚ ਰਣਜੀਤ ਬਾਵਾ , ਜੱਸੀ ਗਿੱਲ , ਜਸਵਿੰਦਰ ਭੱਲਾ , ਤਾਨੀਆ
ਦਾ ਅਹਿਮ ਕਿਰਦਾਰ ਹੈ. ਸੋ ਕੌਮੇਡੀ ਤੜਕਾ ਦੋ ਗੁਨਾ ਹੋਣ ਵਾਲਾ ਹੈ.
 
Continues below advertisement

JOIN US ON

Telegram