ਦਿਲਜੀਤ ਨਾਲ ਕੰਮ ਕਰਨਾ ਚਾਹੁੰਦੀ ਦਲਜੀਤ

Continues below advertisement

ਦਲਜੀਤ ਕੌਰ ਨਾਲ ਖਾਸ ਗੱਲ ਬਾਤ
ਕਈ ਸਾਲ ਤੋਂ TV ਦੀ ਦੁਨੀਆਂ 'ਚ ਹੈ ਦਲਜੀਤ
ਹੁਣ ਪ੍ਰੋਡਿਉਸਰ ਵੀ ਬਾਣੀ ਦਲਜੀਤ ਕੌਰ
ਕੋਰੋਨਾਵਾਇਰਸ ਨੂੰ ਵੀ ਦਲਜੀਤ ਨੇ ਦਿੱਤੀ ਮਾਤ
ਪੰਜਾਬੀ ਗੀਤਾਂ ਵੱਲ ਦਲਜੀਤ ਦਾ ਝੁਕਾਅ
ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕਰਨਾ ਚਾਹੁੰਦੀ ਦਲਜੀਤ
ਪੰਜਾਬੀ ਗੀਤ ਵੀ ਲੈ ਆਈ ਦਲਜੀਤ ਕੌਰ
ਪੰਜਾਬੀ ਸ਼ੋਰਟ ਫ਼ਿਲਮਸ ਤੇ ਵੀ ਕੰਮ ਕਰ ਰਹੀ ਦਲਜੀਤ ਕੌਰ
ਬਿਗ ਬੌਸ 'ਚ ਵੀ ਦਿਖੀ ਸੀ ਦਲਜੀਤ
ਕਈ ਰੀਐਲਿਟੀ ਸ਼ੋਅਜ਼ ਦਾ ਹਿੱਸਾ ਰਹੀ ਦਲਜੀਤ
ਦਲਜੀਤ ਨੇ ਜਿੱਤਿਆ ਸੀ ਨੱਚ ਬਾਲੀਏ 4
ਪੰਜਾਬੀ ਫ਼ਿਲਮ ਲਈ ਕਹਾਣੀ ਤੇ ਕਰ ਰਹੀ ਕੰਮ

Continues below advertisement

JOIN US ON

Telegram