ਵੈੱਬ ਸੀਰੀਜ਼ 'The Empire' ਦਾ ਐਲਾਨ ,ਦਿਖਾਈ ਜਾਏਗੀ ਮੁਗਲੀਆ ਦੌਰ ਦੀ ਕਹਾਣੀ

Continues below advertisement
ਇੰਡੀਆ ਦੇ ਪੂਰੇ ਇਤਿਹਾਸ ਨੂੰ ਜੇਕਰ ਨਹੀਂ ਪੜ੍ਹਿਆ ਤੇ ਡਿਜ਼ਨੀ ਪਲੱਸ ਹੌਟਸਟਾਰ ਤੁਹਾਨੂੰ ਉਸ ਦੌਰ 'ਏ ਲੈ ਕੇ ਜਾਨ ਵਾਲਾ ਹੈ. ਹੌਟਸਟਾਰ
ਨੇ ਪੀਰੀਅਡ ਡਰਾਮਾ ਸੀਰੀਜ਼ ਦਾ ਐਲਾਨ ਕੀਤਾ ਹੈ. ਜਿਸ ਦਾ ਟਾਈਟਲ ਹੈ 'THE EMPIRE' . ਜਿਸ ਦੇ ਜ਼ਰੀਏ ਮੁਗਲੀਆ ਦੌਰ ਨੂੰ ਦਿਖਾਇਆ ਜਾਏਗਾ.
Continues below advertisement

JOIN US ON

Telegram