'ਫੇਰ ਮਾਮਲਾ ਗੜਬੜ ਹੈ' ਫ਼ਿਲਮ ਦਾ ਹੋਇਆ ਐਲਾਨ

Continues below advertisement
#fermamlagadbadhai #Punjabifilm #Ninja 

ਪੰਜਾਬੀ ਫ਼ਿਲਮ 'ਫੇਰ ਮਾਮਲਾ ਗੜਬੜ ਹੈ' ਦਾ ਐਲਾਨ ਹੋਇਆ ਹੈ . ਸਿਤਾਰਿਆਂ ਨਾਲ ਭਰੀ ਹੋਈ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਕੀਤੀ ਜਾਏਗੀ . ਇਸ ਕਹਾਣੀ 'ਚ ਨਿੰਜਾ , B.N ਸ਼ਰਮਾ , ਪ੍ਰੀਤ ਕਮਲ ਤੇ ਹੋਰ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ .
Continues below advertisement

JOIN US ON

Telegram