ਇੰਤਜ਼ਾਰ ਖ਼ਤਮ! ਜਲਦੀ ਰਿਲੀਜ਼ ਹੋਵੇਗਾ ਗੀਤ 'Filhall 2'
ਫਿਲਹਾਲ-2 ਦਾ ਇੰਤਜ਼ਾਰ ਸਭ ਨੂੰ ਹੈ | ਇਸ ਗੀਤ ਦਾ ਐਲਾਨ ਬਹੁਤ ਪਹਿਲਾ ਹੋ ਚੁੱਕਾ ਸੀ, ਪਰ ਕੋਰੋਨਾਵਾਇਰਸ ਕਾਰਨ ਪਹਿਲਾ ਇਸਦਾ ਸ਼ੂਟ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਫਿਰ ਰਿਲੀਜ਼ਿੰਗ। ਹੁਣ ਆਖਿਰਕਾਰ ਇਹ ਗੀਤ ਦਰਸ਼ਕਾਂ ਨੂੰ ਸੁਣਨ ਤੇ ਵੇਖਣ ਨੂੰ ਮਿਲੇਗਾ। ਫਿਲਹਾਲ-2 ਦੇ ਆਉਣ ਦੀ ਜਾਣਕਾਰੀ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੇ ਬੀ ਪ੍ਰੈਕ ਨੇ ਖ਼ੁਦ ਦਿੱਤੀ ਹੈ।