ਗੁਰੂ ਰੰਧਾਵਾ ਦਾ ਦੁਿਖਿਆ ਪੁਰਾਣਾ ਸਟਾਈਲ, ਲਾਹੌਰ ਗੀਤ ਦੀ ਧੁੰਨ 'ਤੇ ਬਣਿਆ 'ਨੈਣ ਬੰਗਾਲੀ'
Continues below advertisement
ਪੰਜਾਬੀ ਗਾਇਕ ਗੁਰੂ ਰੰਧਾਵਾ ਫਿਰ ਤੋਂ ਆਪਣਾ ਪੁਰਾਣੇ ਸਟਾਈਲ 'ਚ ਵਾਪਿਸ ਆ ਗਏ ਨੇ. ਗੁਰੂ ਰੰਧਾਵਾ ਸਲੋਅ ਰੋਮਾੰਟਿਕ ਗੀਤ ਕਾਫੀ ਬੇਹਤਰ ਤਰੀਕੇ ਨਾਲ ਪੇਸ਼ ਕਰਦੇ ਨੇ. ਉਨ੍ਹਾਂ ਦਾ ਇਹ ਅੰਦਾਜ਼ 'ਨੈਣ ਬੰਗਾਲੀ' ਗੀਤ 'ਚ ਵੀ ਨਜ਼ਰ ਆਇਆ ਹੈ. 'ਨੈਣ ਬੰਗਾਲੀ' ਰਿਲੀਜ਼ ਹੋ ਗਿਆ ਹੈ.
Continues below advertisement