ਸਬ ਕੁੱਝ ਜਾਣ ਕੇ, ਸੋਚ ਕੇ ਫੈਸਲਾ ਲਉ ਕਿਸਦੇ ਨਾਲ ਖੜਨ ਦੀ ਲੋੜ : ਹਰਭਜਨ ਮਾਨ

ਕੇਂਦਰ ਸਰਕਾਰ ਵਲੋਂ ਪਾਸ ਕਰ ਦਿਤੇ ਗਏ ਖੇਤੀ ਆਰਡਿਨੇਂਸ ਜੋ ਹੁਣ ਕਾਨੂੰਨ ਦਾ ਹਿਸਾ ਹਨ ਦੇ ਖਿਲਾਫ ਜਿਥੇ ਪੰਜਾਬ ਦਾ  ਕਿਸਾਨ ਸੜਕਾਂ ਤੇ ਹੈ ਉਥੇ ਹੀ ਉਹਨਾਂ ਦੇ ਹੱਕ ਵਿੱਚ ਪੰਜਾਬੀ ਗਾਇਕਾਂ ਅਤੇ ਪੰਜਾਬੀ ਫ਼ਿਲਮ ਸਟਾਰ ਵੀ ਲਗਾਤਾਰ ਪ੍ਰਦਰਸ਼ਨਾਂ ਕਰ ਰਹੇ ਹਨ ਅਤੇ ਅੱਜ ਇਹਨਾਂ ਕਲਾਕਾਰਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ " ਪਗੜੀ ਸੰਭਾਲ ਜੱਟਾ " ਦੇ ਨਾ ਤੇ ਨੌਜਵਾਨਾਂ ਦੀ ਰੈਲੀ ਕੀਤੀ ਅਤੇ ਜਿਲਾ ਗੁਰਦਾਸਪੁਰ ਦੇ ਬਟਾਲਾ ਚ ਅਮ੍ਰਿਤਸਰ - ਪਠਾਨਕੋਟ ਹਾਇਵੇ ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ਼ ਪ੍ਰਦਰਸ਼ਨ ਵਿੱਚ ਪੰਜਾਬ  ਦੇ ਨਾਮਵਰ ਗਾਇਕਾਂ ਅਤੇ ਆਦਾਕਾਰਾਂ ਨੇ ਸ਼ਮੂਲਿਅਤ ਕੀਤੀ ਪੰਜਾਬੀ ਗਾਇਕ ਰਣਜੀਤ ਬਾਵਿਆ  ,  ਹਰਭਜਨ ਮਾਨ ,  ਤਰਸੇਮ ਜਸੜ  ,  ਦੀਪ ਸਿੱਧੂ  , ਕੁਲਵਿੰਦਰ ਬਿੱਲਾ  ,   ਹਰਜੀਤ ਹਰਮਨ ,  ਕੰਵਰ ਗਰੇਵਾਲ  ਸਮੇਤ ਕਈ ਕਲਾਕਰ ਇਸ ਰੋਸ਼ ਰੈਲੀ ਵਿੱਚ ਕੇਂਦਰ ਸਰਕਾਰ ਦੇ ਫੈਂਸਲੇ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਦਿਖੇ 

JOIN US ON

Telegram
Sponsored Links by Taboola