ਗਾਇਕ ਹਸਨ ਮਾਣਕ ਦੇ ਨਾਲ ਖਾਸ ਗੱਲਬਾਤ 'ਚ ਗੁਰਦਾਸ ਮਾਨ ਬਾਰੇ ਖੁੱਲ੍ਹ ਕੇ ਬੋਲਿਆ ਹਸਨ ਮਾਣਕ

Continues below advertisement

ਗਾਇਕ ਹਸਨ ਮਾਣਕ ਦੇ ਨਾਲ ਖਾਸ ਗੱਲਬਾਤ
ਹਸਨ ਨੇ ਐਲਬਮ 'ਰਾਣੋ' ਲਈ ਖਿੱਚੀ ਤਿਆਰੀ
ਜਲਦ ਰਿਲੀਜ਼ ਹੋਣਗੇ ਐਲਬਮ 'ਰਾਣੋ' ਦੇ ਗੀਤ
ਹਸਨ ਦੀ 'ਰਾਣੋ' ਐਲਬਮ ਦੀ ਰਿਲੀਜ਼ ਹੋਈ ਇੰਟਰੋ
White Hill ਵੱਲੋਂ ਪੇਸ਼ ਕੀਤੀ ਜਾ ਰਹੀ ਐਲਬਮ
ਐਲਬਮ 'ਰਾਣੋ' ਵਿੱਚ ਹੋਣਗੇ ਕੁੱਲ 7 ਗੀਤ  
ਇਸ ਵਾਰੀ ਹੋਣਗੇ ਸਾਰੇ ਨਵੇਂ ਗੀਤ: ਹਸਨ ਮਾਣਕ
ਜੀ ਖਾਨ ਦੀ ਕਲਾਕਾਰੀ ਦੀ ਹਸਨ ਨੇ ਕੀਤੀ ਸਿਫਤ
ਗੁਰਦਾਸ ਮਾਨ ਬਾਰੇ ਖੁੱਲ੍ਹ ਕੇ ਬੋਲਿਆ ਹਸਨ ਮਾਣਕ
ਮੈਨੂੰ ਨਹੀਂ ਸੀ ਗੁਰਦਾਸ ਮਾਨ ਤੋਂ ਐਸੀ ਉਮੀਦ: ਹਸਨ
ਮਰਹੂਮ ਕੁਲਦੀਪ ਮਾਣਕ ਦੀ ਤਸਵੀਰ ਹਸਨ ਦੀ ਬਾਂਹ 'ਤੇ
ਮਾਣਕ ਦਾ ਦੋਹਤਾ ਕਹਿਣ ਨਾਲ ਨਹੀਂ, ਗਾਉਣ ਨਾਲ ਵੀ ਹਾਂ 

 
Continues below advertisement

JOIN US ON

Telegram