ਮੈਂ ਕਿਸੇ ਤੋਂ ਨਹੀਂ ਡਰਦਾ | Hassan Manak Latest Interview | Album The Blood | Kuldeep Manak

Continues below advertisement

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਦੋਹਤਰੇ ਹਸਨ ਮਾਣਕ ਨੇ ਦਿਖਾਇਆ ਆਪਣੇ ਨਾਨਾ ਜੀ
ਲਈ ਪਿਆਰ | ਹਸਨ ਮਾਣਕ ਨੇ ਆਪਣੀ ਪਹਿਲੀ ਐਲਬਮ ਕੁਲਦੀਪ ਮਾਣਕ ਨੂੰ ਸਮਰਪਿਤ ਕੀਤੀ |
ਆਪਣੀ ਐਲਬਮ ਦੇ ਨਾਲ ਹਸਨ ਮਾਣਕ ਨੇ ਕੁਲਦੀਪ ਮਾਣਕ ਨੂੰ ਦਿੱਤਾ ਟ੍ਰੀਬਿਊਟ | ਹਸਨ ਦੀ
ਐਲਬਮ 'The Blood' ਵਿਚ 9 ਗੀਤ ਹਨ | ਇਹ 9 ਦੇ 9 ਗੀਤ ਕੁਲਦੀਪ ਮਾਣਕ ਦੇ ਗੀਤ ਹਨ
ਜਿਸਨੂੰ ਮੁੜ ਹਸਨ ਮਾਣਕ ਨੇ ਗਾ ਕੇ ਸ਼ਰਧਾਂਜਲੀ ਭੇਟ ਕੀਤੀ ਹੈ |

Continues below advertisement

JOIN US ON

Telegram