ਅਦਾਕਾਰ ਜਗਜੀਤ ਸੰਧੂ ਨੂੰ ਪਹਿਲੀ ਫਿਲਮ ਲਈ ਕਿੰਨੇ ਮਿਲੇ ਸੀ ਪੈਸੇ ? | Latest Interview | Please Kill me

ਅਦਾਕਾਰ ਜਗਜੀਤ ਸੰਧੂ ਨਾਲ ਖਾਸ ਗੱਲ ਬਾਤ,ਫਿਲਮ 'Please Kill Me' ਰਿਲੀਜ਼ ਲਈ ਤਿਆਰ,ਚੌਪਾਲ 'ਤੇ ਰਿਲੀਜ਼ ਹੋਏਗੀ ਜਗਜੀਤ ਦੀ ਫਿਲਮ,ਥ੍ਰਿਲਰ ਫਿਲਮ ਹੈ Please Kill Me,ਜਗਜੀਤ ਨੇ ਸੁਣਾਈ ਆਪਣੀ ਫ਼ਿਲਮੀ ਕਹਾਣੀ,'ਪਾਤਾਲ ਲੋਕ' ਸੀਰੀਜ਼ ਨੂੰ ਮਿਲਿਆ ਕਾਫੀ ਪਿਆਰ,'ਪਾਤਾਲ ਲੋਕ' ਵਿਚ ਕੀਤਾ ਸੀ ਚਾਕੂ ਦਾ ਕਿਰਦਾਰ,ਹੋਰ ਕਈ ਹਿੰਦੀ ਸੀਰੀਜ਼ 'ਚ ਵੀ ਕੰਮ ਕਰ ਰਿਹਾ ਜਗਜੀਤ,ਪਹਿਲੀ ਫਿਲਮ ਲਈ ਕਿੰਨੇ ਮਿਲੇ ਸੀ ਪੈਸੇ,ਜਗਜੀਤ ਨੇ ਅਕਸ਼ੇ ਦੀ ਫਿਲਮ Bell Bottom ਛੱਡੀ,ਜਗਜੀਤ ਨੇ ਦੱਸੇ Love ਲਾਈਫ ਦੇ ਰਾਜ,24 ਸਿਤੰਬਰ ਨੂੰ ਚੋਪਾਲ OTT 'ਤੇ ਆਏਗੀ ਫਿਲਮ,ਫਿਲਮ Please Kill Me ਤੋਂ ਜਗਜੀਤ ਨੂੰ ਕਾਫੀ ਉਮੀਦ

JOIN US ON

Telegram
Sponsored Links by Taboola