ਜੱਸ ਬਾਜਵਾ ਨੇ ਗੁਰੂ ਰੰਧਾਵਾ, ਅਕਸ਼ੇ ਕੁਮਾਰ ਤੇ ਸੰਨੀ ਦਿਓਲ 'ਤੇ ਸਾਧਿਆ ਨਿਸ਼ਾਨਾ

Continues below advertisement
ਅੱਜ ਗਾਇਕ ਅੰਮ੍ਰਿਤ ਮਾਨ ਦੇ ਪਿੰਡ ਗੋਨਿਆਣਾ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਐਕਟ ਖਿਲਾਫ ਧਰਨਾ ਦਿੱਤਾ ਗਿਆ . ਗੋਨਿਆਣਾ ਮੰਡੀ ਤੋਂ ਕਲਾਕਰਾਂ ਵੱਲੋਂ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ ਗਈ . ਇਸ ਧਰਨੇ 'ਚ ਪੰਜਾਬੀ ਗਾਇਕ ਅੰਮ੍ਰਿਤ ਮਾਨ , ਆਰ ਨੇਤ , ਰਾਜਵੀਰ ਜਵੰਦਾ ਤੇ ਜੱਸ ਬਾਜਵਾ ਪਹੁੰਚੇ . ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੀਆ ਗੱਲਾਂ ਕਰਦੇ ਹੋਏ ਕੇਂਦਰ ਸਰਕਾਰ ਨੂੰ ਐਕਟ ਰੱਦ ਕਰਨ ਦੀ ਮੰਗ ਕੀਤੀ .
Continues below advertisement

JOIN US ON

Telegram