ਧੀਆਂ ਨੇ ਕੀਤਾ ਕਰਮਜੀਤ ਅਨਮੋਲ ਨੂੰ ਪਰੇਸ਼ਾਨ
13 ਮਹੀਨੇ ਬਾਅਦ ਫ਼ਿਲਮ ਦਾ ਪ੍ਰੀਮਿਅਰ
ਪੰਜਾਬੀ ਇੰਡਸਟ੍ਰੀ ਦੇ ਕਲਾਕਾਰ ਹੋਏ ਇਕੱਠੇ
ਕੋਰੋਨਾ ਕਰਕੇ ਨਹੀਂ ਰਿਲੀਜ਼ ਹੋ ਰਹਿਆਂ ਫ਼ਿਲਮਾਂ
ਫ਼ਿਲਮ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ' ਹੋਈ ਰਿਲੀਜ਼
ਕਰਮਜੀਤ ਅਨਮੋਲ ਦਾ ਫ਼ਿਲਮ 'ਚ ਮੁੱਖ ਕਿਰਦਾਰ
ਕਈ ਸਿਤਾਰਿਆਂ ਨੇ ਕੀਤਾ ਫ਼ਿਲਮ ਦਾ ਸਮਰਥਨ
ਕਰਮਜੀਤ ਅਨਮੋਲ ਦੀ ਫ਼ਿਲਮ 'ਚ ਤਿੰਨ ਧੀਆਂ
ਧੀਆਂ ਨੇ ਕੀਤਾ ਕਰਮਜੀਤ ਨੂੰ ਪਰੇਸ਼ਾਨ
ਹਸਾਉਣ ਦੇ ਨਾਲ ਭਾਵੁਕ ਵੀ ਕਰੇਗੀ ਫ਼ਿਲਮ
Tags :
Comedy Scene Punjabi Comedy Karamjit Anmol Movie Karamjit Anmol Comedy Kudiyan Jawaan Bapu Pareshan Lovi Gill New Actress Punjabi Actresses