Neeru Bajwa Interview:- ਪ੍ਰੈਗਨੈਂਸੀ ਦੌਰਾਨ ਸ਼ੂਟ ਫਿਲਮ 'Beautiful Billo', Neeru Bajwa Family

ਨੀਰੂ ਬਾਜਵਾ ਨਾਲ ਖਾਸ ਗੱਲਬਾਤ, ਫਿਲਮ Beautiful Billo ਜਲਦ ਹੋ ਰਹੀ ਰਿਲੀਜ਼,ਨੀਰੂ ਬਾਜਵਾ ਦੀ ਪਹਿਲੀ OTT ਫਿਲਮ
ਦੂਜੀ ਪ੍ਰੈਗਨੈਂਸੀ ਦੌਰਾਨ ਸ਼ੂਟ ਕੀਤੀ ਸੀ ਫਿਲਮ,, ਨੀਰੂ ਨੇ ਸੁਣਾਈ ਸ਼ੂਟਿੰਗ ਦੀ ਕਹਾਣੀ,ਫਿਲਮ 'ਚ ਨੀਰੂ ਨਾਲ ਭੈਣ ਰੁਬੀਨਾ
11 ਅਗਸਤ ਨੂੰ Zee5 'ਤੇ ਹੋਏਗੀ ਰਿਲੀਜ਼,ਕਈ ਸਾਲ ਤੋਂ ਨੀਰੂ ਕਰ ਰਹੀ ਸਿਨੇਮਾ 'ਤੇ ਰਾਜ,ਕਿਸ ਵਜ੍ਹਾ ਕਰਕੇ ਨੀਰੂ ਬਾਜਵਾ ਹੁੰਦੀ ਨਰਵਸ ?
ਇਸ ਵਾਰ ਕਿਉਂ ਨਹੀਂ ਹੋਈ ਰੁਬੀਨਾ ਨਾਲ ਲੜਾਈ 

JOIN US ON

Telegram
Sponsored Links by Taboola