ਨਿਮਰਤ ਖੈਰਾ ਤੇ ਅਰਜਨ ਢਿੱਲੋਂ ਦੀ ਜੋੜੀ ਦਿਖੇਗੀ ਇਕੱਠੀਦੋਵੇਂ ਕਲਾਕਾਰ ਜਲਦ ਲੈ ਕੇ ਆ ਰਹੇ ਹਨ ਕੋਲੈਬੋਰੇਸ਼ਨਨਿਮਰਤ ਨੇ ਅਰਜਨ ਢਿੱਲੋਂ ਦੇ ਲਿਖੇ ਕਈ ਗੀਤ ਗਾਏ ਪਹਿਲੀ ਵਾਰ ਸਕਰੀਨ ਸਾਂਝੀ ਕਰਨਗੇ ਨਿਮਰਤ ਤੇ ਅਰਜਨ