ਕਿਸਾਨ ਅੰਦੋਲਨ 'ਚ ਪੰਜਾਬੀ ਕਲਾਕਾਰਾਂ ਨੇ ਲਾਈ ਹਾਜਰੀ

#Kisanandolan #Farmersprotest 
ਖੇਤੀ ਕਾਨੂੰਨ ਖਿਲਾਫ਼ ਪੰਜਾਬ ਦੇ ਕਿਸਾਨਾਂ ਨੇ ਦਿੱਲ੍ਹੀ 'ਚ ਮੋਰਚਾ ਲਾਇਆ ਹੋਇਆ ਹੈ .ਪਰ ਕਿਸਾਨ ਇਕੱਲੇ ਨਹੀਂ , ਉਨ੍ਹਾਂ ਦੇ ਨਾਲ ਪੰਜਾਬ ਦੇ ਕਲਾਕਾਰ ਵੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਨੇ .ਕਿਸਾਨਾਂ ਦੇ ਨਾਰੀਆਂ ਦੀ ਆਵਾਜ਼ ਨੂੰ ਇਨ੍ਹਾਂ ਕਲਾਕਾਰਾਂ ਨੂੰ ਆਪਣੇ ਸੁਰਾਂ 'ਚ ਪੀਰੋ ਦਿੱਤਾ ਹੈ .

JOIN US ON

Telegram
Sponsored Links by Taboola