ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਦੀ ਪੰਜਾਬੀ ਫਿਲਮ 'Television' ਦਾ ਇੱਕ ਹੋਰ ਗਾਣਾ ਰਿਲੀਜ਼
Continues below advertisement
ਇਸ ਸ਼ੁੱਕਰਵਾਰ, ਵੱਡੇ ਪਰਦੇ 'ਤੇ Television ਦੀ ਚਰਚਾ ਹੋਵੇਗੀ! ਜੀ ਹਾਂ, ਪੰਜਾਬੀ ਪੀਰੀਅਡ ਫਿਲਮ ਟੈਲੀਵਿਜ਼ਨ ਇਸ ਹਫ਼ਤੇ ਸਿਨੇਮਾਘਰਾਂ ਵਿੱਚ ਆਵੇਗੀ ਅਤੇ ਦਰਸ਼ਕਾਂ ਨੂੰ ਉਸ ਸਮੇਂ ਵਿੱਚ ਵਾਪਸ ਲੈ ਜਾਵੇਗੀ ਜਦੋਂ ਟੀਵੀ ਦੇਖਣਾ ਇੱਕ ਵੱਡੀ ਚੀਜ਼ ਸੀ। ਤਾਜ ਵਲੋਂ ਨਿਰਦੇਸ਼ਤ ਇਸ ਫਿਲਮ ਵਿੱਚ ਕੁਲਵਿੰਦਰ ਬਿੱਲਾ, ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਹਾਰਬੀ ਸੰਘਾ ਆਦਿ ਕਲਾਕਾਰਾਂ ਨੇ ਕੰਮ ਕੀਤਾ ਹੈ।
Continues below advertisement
Tags :
Punjab News Mandy Takhar Gurpreet Ghuggi Television Punjabi Film Kulwinder Billa B.N Sharma Punajbi Movie Television