ਫਿਲਮ ਕਿਸਮਤ- 2 ਦੀ ਟੀਮ ਪਹੁੰਚੀ ਇੰਗਲੈਂਡ
Continues below advertisement
ਫਿਲਮ ਕਿਸਮਤ 2 ਦੀ ਟੀਮ ਪਹੁੰਚੀ ਇੰਗਲੈਂਡ, ਕਿਸਮਤ ਦੇ ਸੀਕੁਅਲ ਦਾ ਅਗਲਾ ਸ਼ੈਡਿਊਲ ਇੰਗਲੈਂਡ 'ਚ, ਫਿਲਮ ਦੇ ਰਾਈਟਰ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਪਾਈ ਪੋਸਟ, 21 ਸਤੰਬਰ 2021 ਨੂੰ ਰਿਲੀਜ਼ ਹੋਏਗਾ ਕਿਸਮਤ ਦਾ ਸੀਕੁਅਲ.
Continues below advertisement