ਗਾਇਕ ਰਾਏ ਜੁਝਾਰ ਦੇ ਨਾਲ ਖਾਸ ਗੱਲਬਾਤ
ਗਾਇਕ ਰਾਏ ਜੁਝਾਰ ਦੇ ਨਾਲ ਖਾਸ ਗੱਲਬਾਤ
ਦਰਸ਼ਕਾਂ ਨੂੰ ਮੁੜ ਸੁਣਨ ਨੂੰ ਮਿਲਣਗੇ ਰਾਏ ਜੁਝਾਰ ਦੇ ਗੀਤ
1997 'ਚ ਕੀਤੀ ਸੀ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ
2000 ਦੇ ਦਸ਼ਕ 'ਚ ਰਾਏ ਜੁਝਾਰ ਦੇ ਡਿਊਟ ਗੀਤ ਰਹੇ ਕਾਫੀ ਹਿੱਟ
ਗੀਤ 'ਪੱਖੀਆਂ' ਤੇ 'ਯਾਦਾਂ' ਤੋਂ ਮਿਲੀ ਰਾਏ ਨੂੰ ਵੱਡੀ ਪਛਾਣ
ਗੀਤਾਂ ਦੇ ਨਾਲ-ਨਾਲ ਰਾਏ ਨੇ ਪੰਜਾਬੀ ਫ਼ਿਲਮ 'ਚ ਵੀ ਕੀਤਾ ਕੰਮ