ਬੌਲੀਵੁੱਡ ਦੇ ਤਿਲਾਂ 'ਚ ਤੇਲ ਨਹੀਂ : ਰਣਜੀਤ ਬਾਵਾ
Continues below advertisement
ਰਣਜੀਤ ਬਾਵਾ ਨਾਲ ਖਾਸ ਗੱਲਬਾਤ,ਬੌਲੀਵੁੱਡ ਦੇ ਤਿਲਾਂ 'ਚ ਤੇਲ ਨਹੀਂ: ਰਣਜੀਤ ਬਾਵਾ
'ਬੌਲੀਵੁੱਡ ਵਾਲੇ ਚੁੱਪ ਰਹਿੰਦੇ ਤਾਂ ਚੰਗੇ ਰਹਿੰਦੇ',ਗੀਤਾਂ ਦੇ ਬੈਨ ਹੋਣ 'ਤੇ ਬੋਲੇ ਰਣਜੀਤ ਬਾਵਾ
'ਸਾਨੂੰ ਜਿੰਨਾ ਰੋਕਣਗੇ ਅਸੀਂ ਉਨਾਂ ਅੱਗੇ ਵਧਾਂਗੇ',ਸੋਸ਼ਲ ਮੀਡਿਆ 'ਤੇ ਲਗਾਤਾਰ ਬੋਲਦੇ ਬਾਵਾ
ਪਹਿਲਾਂ ਵੀ ਕੀਤੀ ਸੀ ਬੌਲੀਵੁੱਡ ਦੀ ਲਾਹ-ਪਾਹ,ਕੰਗਨਾ ਰਣੌਤ 'ਤੇ ਵੀ ਬੋਲੇ ਰਣਜੀਤ ਬਾਵਾ
ਕੰਗਨਾ ਦਾ ਦਿਮਾਗੀ ਸੰਤੁਲਨ ਖ਼ਰਾਬ: ਬਾਵਾ,ਸ਼ੋਅਜ਼ 'ਚ ਲਗਾਤਾਰ ਕਿਸਾਨੀ ਦੀ ਗੱਲ ਕਰਦੇ ਬਾਵਾ
Continues below advertisement
Tags :
Abp Sanjha ABP Sanjha News Ranjit Bawa Interview Ranjit Bawa Latest Interview Ranjit Bawa New Song Abp Sanjha Live Ranjit Bawa New Interview Ranjit Bawa Latest New Hit Song Punjab Bolda Ranjit Bawa On Kangana Ranjit Bawa Kisaan Ranjit Bawa Rihana Chote Chote Ghar Pollywood Latest Updates