8 ਮਹੀਨਿਆਂ ਬਾਅਦ ਸ਼ੂਟਿੰਗ ਤੇ ਮੁੜ ਪਰਤੇ ਰਣਜੀਤ ਬਾਵਾ

Continues below advertisement
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਤਰਸੇਮ ਜੱਸੜ ਨਾਲ ਸ਼ੁਰੂ ਕੀਤੀ | ਤਰਸੇਮ ਜੱਸੜ ਤੇ ਰਣਜੀਤ ਬਾਵਾ ਪਹਿਲੀ ਵਾਰ ਪੰਜਾਬੀ ਫਿਲਮ 'ਚ ਇੱਕਠੇ ਨਜ਼ਰ ਆਉਣਗੇ | ਸ਼ਿਤਿਜ ਚੌਧਰੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ , ਫਿਲਹਾਲ ਸ਼ੂਟਿੰਗ ਤਾਂ ਸ਼ੁਰੂ ਕਰ ਦਿੱਤੀ ਗਈ ਹੈ , ਪਰ ਫਿਲਮ ਦੇ ਟਾਈਟਲ ਦੀ ਹਾਲੇ ਕੋਈ ਅਨਾਊਸਮੈਂਟ ਨਹੀਂ ਹੋਈ |
Continues below advertisement

JOIN US ON

Telegram