Sajjan Adeeb talks about his Chemistry with Rumman Ahmed | Latest Interview | Dil Mangeya

ਪੰਜਾਬੀ ਗਾਇਕ ਸੱਜਣ ਅਦੀਬ ਆਪਣੇ ਲੇਟੈਸਟ ਰਿਲੀਜ਼ ਹੋਏ ਟਰੈਕ 'ਦਿਲ ਮੰਗਿਆ' ਲਈ ਕਾਫੀ ਜ਼ਿਆਦਾ ਚਰਚਾ 'ਚ ਨੇ. ਸੱਜਣ ਨੇ ABP ਸਾਂਝਾ ਨਾਲ ਗੱਲ ਕਰਦੇ ਹੋਏ ਆਪਣੇ ਨਵੇਂ ਗੀਤ ਤੇ ਕਰੀਅਰ ਨੂੰ ਲੈ ਕੇ ਕਈ ਤਜਰਬੇ ਸ਼ੇਅਰ ਕੀਤੇ ਨੇ , ਇਸ ਦੇ ਨਾਲ ਹੀ ਅਦਾਕਾਰਾ ਤੇ ਮਾਡਲ ਰੁਮਾਨ ਅਹਿਮਦ ਨਾਲ ਆਪਣੀ ਦੋਸਤੀ ਨੂੰ ਲੈ ਕੇ ਵੀ ਗੱਲਬਾਤ ਕੀਤੀ.

 
 

JOIN US ON

Telegram
Sponsored Links by Taboola