ਬਿਗ ਬੌਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਨਾਲ ਕਰੇਗੀ ਸਾਰਾ ਗੁਰਪਾਲ ਧਮਾਕਾ
Sarfaraz Singh
Updated at:
08 Mar 2021 02:31 PM (IST)
Download ABP Live App and Watch All Latest Videos
View In Appਸਾਰਾ ਗੁਰਪਾਲ ਨਾਲ ਖਾਸ ਗੱਲਬਾਤ,ਸਾਰਾ ਨੇ ਬਿਗ ਬੌਸ ਦੀ ਯਾਦਾਂ ਨੂੰ ਕੀਤਾ ਤਾਜ਼ਾ
ਬਿਗ ਬੌਸ 14 ਦਾ ਹਿੱਸਾ ਬਣੀ ਸੀ ਸਾਰਾ ਗੁਰਪਾਲ,ਸਿਧਾਰਥ ਸ਼ੁਕਲਾ ਕਰਕੇ ਹੋਈ ਸੀ ਸ਼ੋਅ ਚੋਂ ਬਾਹਰ
ਘਰ 'ਚ ਸਿਰਫ ਇੱਕ ਹਫ਼ਤਾ ਹੀ ਟਿੱਕ ਪਾਈ ਸੀ ਗੁਰਪਾਲ,ਸਾਰਾ ਦੀ ਅੱਖ 'ਤੇ ਲੱਗੀ ਸੀ ਸੱਟ
ਹੁਣ ਤਕ ਹੈ ਲੱਗੀ ਸੱਟ ਦਾ ਅਸਰ,ਸ਼ੋਅ 'ਚ ਵਾਪਿਸ ਜਾਣ ਤੋਂ ਸਾਰਾ ਨੇ ਕੀਤਾ ਸੀ ਇਨਕਾਰ
ਬਿਗ ਬੌਸ ਤੋਂ ਬਾਅਦ ਸਾਰਾ ਨੇ ਲਿਆ ਸੀ ਬ੍ਰੇਕ,ਹੁਣ OTT ਲਈ ਸ਼ੋਅ ਕਰ ਰਹੀ ਸਾਰਾ ਗੁਰਪਾਲ
ਗਾਣਿਆਂ 'ਚ ਵੀ ਸਾਰਾ ਦੀ ਫੀਚਰਿੰਗ ਹੈ ਜਾਰੀ,ਜਲਦ ਸਿੱਧੂ ਮੂਸੇਵਾਲੇ ਦੇ ਗਾਣੇ 'ਚ ਦਿਖੇਗੀ ਸਾਰਾ
ਇਸ ਸਾਲ ਫਿਲਮ 'ਗੁਰਮੁਖ' ਵੀ ਹੋਏਗੀ ਰਿਲੀਜ਼