29 ਮਾਰਚ ਨੂੰ ਪੰਜਾਬੀ ਕਲਾਕਾਰ ਮਨਾਉਣਗੇ 'ਪੰਜਾਬੀ ਸਿਨੇਮਾ ਦਿਵਸ'

Continues below advertisement

#Seemakaushal #Punjabicinemaday #PunjabiCinema

29 ਮਾਰਚ ਨੂੰ ਮਨਾਇਆ ਜਾਏਗਾ 'ਪੰਜਾਬੀ ਸਿਨੇਮਾ ਦਿਵਸ'
ਹਰ ਸਾਲ ਮਨਾਇਆ ਜਾਏਗਾ 'ਪੰਜਾਬੀ ਸਿਨੇਮਾ ਦਿਵਸ'
29 ਮਾਰਚ 1935 ਨੂੰ ਰਿਲੀਜ਼ ਹੋਈ ਸੀ ਪਹਿਲੀ ਪੰਜਾਬੀ ਫ਼ਿਲਮ
7 ਮੁਲਕਾਂ 'ਚ ਮਨਾਇਆ ਜਾਏਗਾ 'ਪੰਜਾਬੀ ਸਿਨੇਮਾ ਦਿਵਸ'
ਸੀਮਾ ਕੌਸ਼ਲ ਨੇ ਦਿੱਤੀ 'ਵਰਲਡ ਥੀਏਟਰ ਡੇਅ' ਦੀ ਵਧਾਈ
ਅਣਗਿਣਤ ਪੰਜਾਬੀ ਫ਼ਿਲਮਾਂ 'ਚ ਸੀਮਾ ਕੌਸ਼ਲ ਨੇ ਕੀਤਾ ਕੰਮ
ਥੀਏਟਰ ਤੋਂ ਕੀਤੀ ਸੀ ਸੀਮਾ ਕੌਸ਼ਲ ਨੇ ਸ਼ੁਰੂਆਤ

Continues below advertisement

JOIN US ON

Telegram