ਪੰਜਾਬੀ ਅਦਾਕਾਰ ਸ਼ਿਵਇੰਦਰ ਮਾਹਲ ਨਾਲ ਪੰਜਾਬ ਸਿਨੇਮਾ 'ਤੇ ਖਾਸ ਗੱਲ ਬਾਤ

ਪੰਜਾਬੀ ਅਦਾਕਾਰ ਸ਼ਿਵਇੰਦਰ ਮਾਹਲ ਨਾਲ ਖਾਸ ਗੱਲ ਬਾਤ
ਸ਼ਿਵਇੰਦਰ ਨੇ ਕਰਮਜੀਤ ਅਨਮੋਲ ਦੀ ਫਿਲਮ ਦੀ ਕੀਤੀ ਤਾਰੀਫ
16 ਅਪ੍ਰੈਲ ਨੂੰ ਰਿਲੀਜ਼ ਹੋਵੇਗੀ 'ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ'
ਕਈ ਫ਼ਿਲਮਾਂ ਤੇ ਨਾਟਕਾਂ ਦੇ ਵਿਚ ਸ਼ਿਵਇੰਦਰ ਮਾਹਲ ਦੀ ਅਦਾਕਾਰੀ
ਵੱਡੀ ਫਿਲਮ ਓਹੀ ਜਿਹੜੀ ਚੱਲ ਜਾਵੇ :ਸ਼ਿਵਇੰਦਰ ਮਾਹਲ
ਜਲਦ ਜਸਵਿੰਦਰ ਭੱਲਾ ਨਾਲ ਨਜ਼ਰ ਆਉਣਗੇ ਸ਼ਿਵਇੰਦਰ ਮਾਹਲ
ਫਿਲਮ 'ਦਿਲ ਹੋਣਾ ਚਾਹੀਦਾ ਜਵਾਨ' ਵਿਚ ਦੋਹਾਂ ਦਾ ਲੀਡ ਕਿਰਦਾਰ
ਕੰਟੈਂਟ ਦੇ ਨਾਲ ਦਰਸ਼ਕਾਂ ਨੂੰ ਸੇਧ ਦੇਣਾ ਚੰਗੀ ਗੱਲ : ਸ਼ਿਵਇੰਦਰ
'ਯਾਰਾਂ ਦੀਆਂ ਪੋਂ ਬਾਰਾਂ' ਸ਼ਿਵਇੰਦਰ ਦੀ ਅਗਲੀ ਪੰਜਾਬੀ ਫਿਲਮ

JOIN US ON

Telegram
Sponsored Links by Taboola