ਸਿੱਧੂ ਤੇ ਅਫਸਾਨਾ ਨੇ ਪਹਿਲੀ ਵਾਰ ਲਾਈਵ ਸਟੇਜ 'ਤੇ ਗਾਇਆ 'ਧੱਕਾ' ਗੀਤ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਸਿੱਧੂ ਮੂਸੇਵਾਲਾ ਤੇ ਅਫਸਾਨਾ ਖਾਨ ਦੇ ਫੇਮਸ ਗੀਤ 'ਧੱਕਾ' ਨੂੰ ਉਂਜ ਤਾ ਸਭ ਨੇ ਸੁਣਿਆ ਹੈ , ਪਰ ਲਾਈਵ ਸਟੇਜ 'ਤੇ ਦੋਵਾਂ ਨੂੰ ਇਕੱਠੇ ਕਦੀ ਇਹ ਗੀਤ ਗਾਉਂਦੇ ਨਹੀਂ ਸੁਣਿਆ ਹੋਵੇਗਾ. ਪਰ ਹੁਣ ਇਹ ਮੌਕਾ ਆ ਹੀ ਗਿਆ ਜੱਦ ਦੋਵਾਂ ਨੇ ਇਕੱਠੇ ਸਟੇਜ 'ਤੇ ਇਸ ਗੀਤ ਨੂੰ ਗੁਣ-ਗੁਣਾਇਆ.