ਸੋਨੂੰ ਸੂਦ ਨੇ ਸ਼ੁਰੂ ਕੀਤਾ ਨਵਾਂ ਬਿਜ਼ਨੈਸ , ਫਿੱਟਨੈਸ ਦੇ ਨਾਲ ਕੰਮ ਦਾ ਮੰਤਰਾਂ
Continues below advertisement
#Sonusood #Sonusoodvideo
ਅਦਾਕਾਰ ਸੋਨੂੰ ਸੂਦ ਨੂੰ ਇਨ੍ਹੀ ਦਿਨੀ ਵੱਖਰੇ-ਵੱਖਰੇ ਕੰਮ ਕਰਨ ਦਾ ਸ਼ੋਂਕ ਚੜਿਆ ਹੋਇਆ
ਹੈ. ਕਦੀ ਸੋਨੂੰ ਸੂਦ ਦਰਜੀ ਦਾ ਕੰਮ ਕਰਦੇ ਨਜ਼ਰ ਆਉਂਦੇ ਨੇ ਅਤੇ ਕਦੀ ਤੰਦੂਰ ਦੀਆਂ
ਰੋਟੀਆਂ ਲਾਉਂਦੇ . ਪਰ ਹੁਣ ਸੋਨੂੰ ਸੂਦ ਨੇ ਐਸਾ ਕੰਮ ਸ਼ੁਰੂ ਕੀਤਾ ਹੈ ਜਿਸ ਵਿਚ
ਪੈਸਿਆਂ ਦੇ ਨਾਲ ਫਿੱਟਨੈਸ ਵੀ ਬਰਕਰਾਰ ਰਹੇਗੀ. ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਨੇ
ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਸਾਈਕਲ 'ਤੇ ਚਾਕੂ-ਛੂਰੀ ਤੇਜ਼ ਕਰਦੇ
ਨਜ਼ਰ ਆ ਰਹੇ ਨੇ.
Continues below advertisement
Tags :
Sonu Sood Sonu Sood New Video Sonu Sonu Sood Instagram Video Sonu Sood In Social Media Sonu Sood Funny Video