ਚੌਪਾਲ OTT ਦੇ ਲੌਂਚ 'ਤੇ ਪਹੁੰਚੀ ਅਦਾਕਾਰਾ ਪੂਨਮ ਢਿਲੋਂ ਨਾਲ ਖਾਸ ਗੱਲਬਾਤ
ਪੰਜਾਬੀ ਫ਼ਿਲਮਾਂ 'ਚ ਪੂਨਮ ਢਿੱਲੋਂ ਦੀ ਹੋਵੇਗੀ ਵਾਪਸੀ
ਚੌਪਾਲ OTT ਦੇ ਲੌਂਚ 'ਤੇ ਪਹੁੰਚੀ ਅਦਾਕਾਰਾ ਪੂਨਮ ਢਿਲੋਂ
ਰਾਜ ਬੱਬਰ ਨਾਲ ਕਰ ਰਹੀ ਹੈ ਪੰਜਾਬੀ ਫਿਲਮ
ਫਿਲਮ 'ਉਮਰਾਂ 'ਚ ਕੀ ਰੱਖਿਆ' ਵਿਚ ਦਿਖੇਗੀ ਪੂਨਮ ਢਿੱਲੋਂ
ਪੰਜਾਬ ਵਿਚ ਚੱਲ ਰਹੀ ਹੈ ਫਿਲਮ ਦੀ ਸ਼ੂਟਿੰਗ
ਚੰਡੀਗੜ੍ਹ ਨਾਲ ਜੁੜੀਆਂ ਮੇਰੀਆਂ ਕਈ ਯਾਦਾਂ : ਪੂਨਮ
ਪੰਜਾਬੀ ਬੋਲ ਕੇ ਦਿਲ ਨੂੰ ਮਿਲਦੀ ਖੁਸ਼ੀ : ਪੂਨਮ ਢਿੱਲੋਂ
ਹੋਰ ਵੀ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਦੀ ਜਤਾਈ ਇੱਛਾ