ਸੁਨੰਦਾ ਸ਼ਰਮਾ ਤੇ ਸਿਮੀ ਚਾਹਲ Exclusive

ਸੁਨੰਦਾ ਸ਼ਰਮਾ ਤੇ ਸਿਮੀ ਚਾਹਲ ਨਾਲ ਖਾਸ ਗੱਲਬਾਤ
Drive thru ਵੈਕਸੀਨੇਸ਼ਨ ਸੈਂਟਰ 'ਚ ਕਰ ਰਹੇ ਵਲੰਟੀਅਰ
ਵੈਕਸੀਨ ਲਵਾਉਣ ਲਈ ਦੇ ਰਹੇ ਸਭ ਨੂੰ ਪ੍ਰੋਤਸਾਹਨ
ਮੁਹਾਲੀ 'ਚ Drive thru ਰਾਹੀਂ ਲੱਗ ਰਹੀ ਵੈਕਸੀਨ
ਸਭ ਨੂੰ ਔਖੀ ਘੜੀ 'ਚ ਨਾਲ ਆਉਣ ਦੀ ਲੋੜ: ਸੁਨੰਦਾ
ਕੋਰੋਨਾ ਕਰਕੇ ਸੁਨੰਦਾ ਨੇ ਪੋਸਟਪੋਨ ਕੀਤੀ ਆਪਣੀ ਐਲਬਮ
2021 'ਚ ਐਲਬਮ ਰਿਲੀਜ਼ ਦਾ ਸੀ ਪਲਾਨ
ਸੋਨੂੰ ਸੂਦ ਨਾਲ ਵੀ ਸੁਨੰਦਾ ਨੇ ਰਿਲੀਜ਼ ਕੀਤਾ ਗੀਤ
ਸੋਨੂੰ ਨਾਲ ਸੁਨੰਦਾ ਦਾ ਗੀਤ ਹੋਇਆ ਹਿੱਟ
ਸਿਨੇਮਾ ਨੂੰ ਮਿਸ ਕਰ ਰਹੀ ਸਿਮੀ ਚਾਹਲ
ਜਲਦ ਸਭ ਠੀਕ ਹੋਣ ਦੀ ਜਤਾਈ ਉਮੀਦ
2022 ਦਰਸ਼ਕਾਂ ਨੂੰ ਸਰਪ੍ਰਾਇਜ਼ ਦੇਏਗੀ ਸਿਮੀ ਚਾਹਲ
ਸਭ ਨੂੰ ਪੌਜ਼ੀਟਿਵ ਰੱਖਣ ਦੀ ਕੋਸ਼ਿਸ਼ ਕਰਦੀਆਂ ਸਿਮੀ ਤੇ ਸੁਨੰਦਾ
ਸੁਨੰਦਾ ਦਾ ਗੀਤ 'ਬਾਰਿਸ਼' ਵੀ ਹੋਇਆ ਸੁਪਰਹਿੱਟ
ਨਵਾਜ਼ੂਦੀਨ ਸਿਦੀਕੀ ਨਾਲ ਸੁਨੰਦਾ ਨੇ ਕੀਤਾ ਸੀ ਫ਼ੀਚਰ

JOIN US ON

Telegram
Sponsored Links by Taboola