ਗਾਇਕ ਹਰਜੀਤ ਹਰਮਨ ਨੇ ਬੰਨ੍ਹੇ ਵਿਸਾਖੀ 'ਤੇ ਰੰਗ, ਕਿਸਾਨੀ ਝੰਡੇ ਫੜ ਕਿਸਾਨਾਂ ਨੇ ਪਾਇਆ ਭੰਗੜਾ

ਕਿਸਾਨੀ ਝੰਡਿਆਂ ਨੂੰ ਫੜ੍ਹ ਕੇ ਮਨਾਈ ਵਿਸਾਖੀ
ਕਿਸਾਨਾਂ ਦੇ ਚਿਹਰੇ 'ਤੇ ਖੁਸ਼ੀ ਲੈ ਕੇ ਆਉਂਦੀ ਵਿਸਾਖੀ
ਪੰਜਾਬੀ ਗਾਇਕ ਹਰਜੀਤ ਹਰਮਨ ਨੇ ਲਾਈ ਰੌਣਕ
ਮਲਵਈ ਗਿੱਧਾ ਪਾ ਕੇ ਕਿਸਾਨਾਂ ਨੇ ਜਤਾਈ ਖੁਸ਼ੀ
ਕਣਕ ਦੇ ਸੁਨਹਿਰੀ ਖੇਤਾਂ 'ਚ ਪੁੱਜੇ ਹਰਜੀਤ ਹਰਮਨ

ਕਿਸਾਨਾਂ ਲਈ ਵਿਸਾਖੀ ਦਾ ਵਿਸ਼ੇਸ਼ ਮਹੱਤਵ 
ਖੇਤੀ, ਖੁਸ਼ੀ ਅਤੇ ਮੌਸਮ ਦਾ ਪ੍ਰਤੀਕ ਹੈ ਵਿਸਾਖੀ 
1699 'ਚ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਕੀਤੀ ਸਾਜਨਾ
ਸਿੱਖ ਇਤਿਹਾਸ 'ਚ ਵਿਸਾਖੀ ਦੀ ਵਿਸ਼ੇਸ਼ ਮਹੱਤਤਾ
ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਈ ਖਾਲਸਾ ਪੰਥ ਦੀ ਸਾਜਨਾ
ਹਰ ਸਾਲ ਧੂਮਧਾਮ ਨਾਲ ਮਨਾਈ ਜਾਂਦੀ ਵਿਸਾਖੀ

JOIN US ON

Telegram
Sponsored Links by Taboola