ਕੀ ਹੈ Upasana ਦਾ Miss Universe ਬਣੀ Harnaaz ਨਾਲ ਰਿਸ਼ਤਾ ?
Continues below advertisement
ਅਦਾਕਾਰਾ ਉਪਾਸਨਾ ਸਿੰਘ ਦੇ ਨਾਲ ਖਾਸ ਗੱਲਬਾਤ,ਹਰਨਾਜ਼ ਸੰਧੂ ਦੇ Miss Universe 2021 ਬਣਨ ਤੇ ਜਤਾਈ ਖੁਸ਼ੀ,ਉਪਾਸਨਾ ਨੇ ਹਰਨਾਜ਼ ਨੂੰ ਪੰਜਾਬੀ ਫਿਲਮਾਂ 'ਚ ਕੀਤਾ ਲੋੰਚ,'ਯਾਰਾਂ ਦੀ ਪੋਂ ਬਾਰਾਂ' ਤੇ 'ਬਾਈ ਜੀ ਕੁੱਟਣਗੇ' ਫਿਲਮ ਦਾ ਨਾਮ,'ਯਾਰਾਂ ਦੀ ਪੋਂ ਬਾਰਾਂ' ਦੀ ਡਾਇਰੈਕਟਰ ਉਪਾਸਨਾ ਸਿੰਘ,ਉਪਾਸਨਾ ਸਿੰਘ ਦਾ ਹਰਨਾਜ਼ ਸੰਧੂ ਨਾਲ ਗੂੜ੍ਹਾ ਰਿਸ਼ਤਾ
Continues below advertisement
Tags :
Upasana Singh