ਪਿਤਾ ਨੇ ਕੀਤਾ ਖੁਲਾਸਾ ,ਅਖੀਰ ਦਿਲਜਾਨ ਕਿਉਂ ਗਏ ਸੀ ਅੰਮ੍ਰਿਤਸਰ

ਦਿਲਜਾਨ ਦੀ ਮੌਤ ਮਗਰੋਂ ਪਰਿਵਾਰ 'ਚ ਸੋਗ ਦੀ ਲਹਿਰ
ਦਿਲਜਾਨ ਦੇ ਪਿਤਾ ਮੀਡੀਆ ਨਾਲ ਹੋਏ ਰੂ-ਬ-ਰੂ
2 ਅਪ੍ਰੈਲ ਨੂੰ ਰਿਲੀਜ਼ ਹੋਣਾ ਸੀ ਦਿਲਜਾਨ ਦਾ ਗੀਤ
ਗੀਤ ਦੀ ਮੀਟਿੰਗ ਦੇ ਸਿਲਸਿਲੇ 'ਚ ਗਏ ਸੀ ਅੰਮ੍ਰਿਤਸਰ
ਵਿਦੇਸ਼ 'ਚ ਰਹਿੰਦੀ ਦਿਲਜਾਨ ਦੀ ਪਤਨੀ
ਪਰਿਵਾਰਕ ਮੈਂਬਰਾਂ ਦੇ ਆਉਣ ਬਾਅਦ ਹੋਵੇਗਾ ਸਸਕਾਰ
ਸੜਕ ਹਾਦਸੇ ’ਚ ਹੋਈ ਗਾਇਕ ਦਿਲਜਾਨ ਦੀ ਮੌਤ
ਤੇਜ਼ ਰਫ਼ਤਾਰ ਕਾਰ ਦੀ ਡਿਵਾਇਡਰ ਨਾਲ ਹੋਈ ਸੀ ਟੱਕਰ
ਦਿਲਜਾਨ ਅੰਮ੍ਰਿਤਸਰ ਤੋਂ ਕਰਤਾਰਪੁਰ ਵਾਪਸ ਆ ਰਹੇ ਸਨ
ਜਲੰਧਰ ਦੇ ਕਰਤਾਰਪੁਰ 'ਚ ਰਹਿਣ ਵਾਲੇ ਸਨ ਦਿਲਜਾਨ
ਮਿਊਜ਼ਿਕ ਰਿਐਲਿਟੀ ਸ਼ੋਅ ਤੋਂ ਮਿਲੀ ਸੀ ਪਛਾਣ

JOIN US ON

Telegram
Sponsored Links by Taboola