ਪੰਜਾਬੀ ਫਿਲਮ 'Batch 2013' ਹੋਈ ਰਿਲੀਜ਼
abp sanjha
Updated at:
09 Sep 2022 06:00 PM (IST)
Download ABP Live App and Watch All Latest Videos
View In Appਬੈਚ 2013 ਬਾਰੇ ਗੱਲ ਕੀਤੀ ਜਾਏ ਤਾਂ ਇਸ ਨੂੰ ਇੱਕ ਪ੍ਰੇਰਨਾਤਮਕ ਫ਼ਿਲਮ ਵੀ ਕਿਹਾ ਜਾ ਸਕਦਾ ਹੈ। ਇਸ ਫ਼ਿਲਮ `ਚ ਹਰਦੀਪ ਗਰੇਵਾਲ ਲੀਡ ਰੋਲ `ਚ ਨਜ਼ਰ ਆ ਰਹੇ ਹਨ। ਹਸ਼ਨੀਨ ਚੌਹਾਨ ਇਸ ਫ਼ਿਲਮ `ਚ ਗਰੇਵਾਲ ਨਾਲ ਲੀਡ ਰੋਲ ਨਿਭਾਉਂਦੇ ਨਜ਼ਰ ਆ ਰਹੀ ਹੈ।