ਪੰਜਾਬੀ ਗਾਇਕ ਹਰਭਜਨ ਮਾਨ ਨੇ ਮੁਹਾਲੀ 'ਚ ਪਾਈ ਵੋਟ

MC ਚੋਣਾਂ ਲਈ ਵੋਟ ਪਾਉਣ ਪਹੁੰਚੇ ਗਾਇਕ ਹਰਭਜਨ ਮਾਨ
ਚੋਣਾਂ ਕੋਈ ਵੀ ਹੋਣ ਵੋਟ ਜਰੂਰ ਪਾਓ : ਹਰਭਜਨ ਮਾਨ
ਹਰਭਜਨ ਮਾਨ ਨੇ ਮੋਹਾਲੀ ਦੇ ਵਾਰਡ ਨੰ:38 'ਚ ਪਾਈ ਵੋਟ
ਹਰਭਜਨ ਮਾਨ ਨੇ ਸਭ ਨੂੰ ਵੋਟ ਪਾਉਣ ਦੀ ਕੀਤੀ ਬੇਨਤੀ
ਕਿਸਾਨਾਂ ਨਾਲ ਅਸੀਂ ਹਮੇਸ਼ਾ ਖੜੇ ਹਾਂ : ਹਰਭਜਨ ਮਾਨ
ਲਗਾਤਾਰ ਕਿਸਾਨੀ ਅੰਦੋਲਨ 'ਚ ਹਰਭਜਨ ਮਾਨ ਹੋ ਰਹੇ ਨੇ ਸ਼ਾਮਿਲ

JOIN US ON

Telegram
Sponsored Links by Taboola