Sippy Gill interview about his upcoming film marjaane | Abp sanjha
ਸਿੱਪੀ ਗਿੱਲ ਦੀ ਆਉਣ ਵਾਲੀ ਫਿਲਮ 'ਮਰਜਾਣੇ'
ਗਾਇਕ ਤੇ ਅਦਾਕਾਰ ਸਿੱਪੀ ਗਿੱਲ ਨਾਲ ਗੱਲਬਾਤ
10 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ 'ਮਰਜਾਣੇ'
ਸਿੱਪੀ ਗਿੱਲ ਦੇ ਆਪੋਜ਼ਿਟ ਨਜ਼ਰ ਆਵੇਗੀ ਪ੍ਰੀਤ ਕਮਲ
ਅਮਰਦੀਪ ਸਿੰਘ ਗਿੱਲ ਦੀ ਡਾਇਰੈਕਟਡ ਇਹ ਫਿਲਮ
ਫਿਲਮ ਲਈ ਮੈਂ ਬਹੁਤ ਪੌਜੇਟਿਵ ਹਾਂ : ਸਿੱਪੀ ਗਿੱਲ
ਪਿੰਡ ਦੇ ਆਮ ਮੁੰਡੇ ਦੀ ਕਹਾਣੀ ਹੈ ਫਿਲਮ 'ਮਰਜਾਣੇ'
ਅਮਰਦੀਪ ਗਿੱਲ ਦੇ ਕੰਮ ਕਰਨ ਦਾ ਤਰੀਕਾ ਅਲੱਗ : ਸਿੱਪੀ
Tags :
Sippy Gill