ਕਿਸ ਨੂੰ ਗਾਲ ਕੱਢਣ ਤੋਂ ਰੁੱਕੀ ਕਾਮੇਡੀਅਨ ਉਪਾਸਨਾ ਸਿੰਘ

ਪੋਲੀਵੁੱਡ ਤੇ ਬੌਲੀਵੁੱਡ ਦੀ ਨਾਮਵਰ ਕਾਮੇਡੀਅਨ ਅਦਾਕਾਰਾ ਉਪਾਸਨਾ ਸਿੰਘ ਇਨੀ ਦਿੰਨੀ ਪੰਜਾਬ ਦੇ ਵਿਚ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੀ ਹੈ | ਫ਼ਿਲਮਾਂ ਤੇ ਸਿਰੀਅਲਜ਼ ਦੇ ਵਿਚ ਵੱਖ-ਵੱਖ ਕਿਰਦਾਰ ਨਾਲ ਨਾਮ ਕਮਾਉਣ ਤੋਂ ਬਾਅਦ ਹੁਣ ਉਪਾਸਨਾ ਸਿੰਘ ਬਣੀ ਹੈ ਪ੍ਰੋਡਿਊਸਰ ਪੰਜਾਬੀ ਫਿਲਮ ਦੀ | ਪੰਜਾਬੀ ਫਿਲਮ 'ਬਾਈ ਜੀ ਕੁਟਣਗੇ' ਰਹੀ ਉਪਾਸਨਾ ਸਿੰਘ ਨੇ ਆਪਣੇ ਬੇਟੇ ਨਾਨਕ ਸਿੰਘ ਨੂੰ ਪੰਜਾਬੀ ਫ਼ਿਲਮਾਂ ਵਿਚ ਲੈ ਕੇ ਆ ਰਹੀ ਹੈ | ਉਪਾਸਨਾ ਸਿੰਘ ਦੇ ਬੇਟੇ ਨਾਨਕ ਸਿੰਘ ਨੇ ਮੁੰਬਈ ਤੋਂ ਥੀਏਟਰ ਦੀਆ ਕਲਾਸਾਂ ਲਈਆਂ ਹਨ |
 

JOIN US ON

Telegram
Sponsored Links by Taboola