Urvashi Rautela Interview on Harnaaz | Miss Universe 2021 | Harnaaz Sandhu returns India

Continues below advertisement

Welcome Miss Universe 2021.ਭਾਰਤ ਪਹੁੰਚੀ Miss Universe ਹਰਨਾਜ਼ ਕੌਰ ਸੰਧੂ ,ਜਿਥੇ ਮੁੰਬਈ ਏਅਰਪੋਰਟ 'ਤੇ ਉਸ ਦਾ ਸ਼ਾਨਦਾਰ ਸਵਾਗਤ ਹੋਇਆ.ਉਰਵਸ਼ੀ ਰੌਤੇਲਾ ਵੀ ਹਰਨਾਜ਼ ਨਾਲ ਇਜ਼ਰਾਈਲ ਤੋਂ ਭਾਰਤ ਪਰਤੇ. ਜ਼ਿਕਰਯੋਗ ਹੈ ਕਿ,'ਮਿਸ ਯੂਨੀਵਰਸ-2021' ਦੇ ਜੱਜ ਪੈਨਲ 'ਚ ਉਰਵਸ਼ੀ ਰੌਤੇਲਾ ਹੀ ਸੀ. ਜਿਸ ਨੇ ਹਰਨਾਜ਼ ਦੇ ਜਿੱਤਣ 'ਤੇ ਖੁਸ਼ੀ ਕੀਤੀ ਸਾਂਝੀ ਤੇ ਦੱਸਿਆ ਕਿ ਹਰਨਾਜ਼ ਜਿੱਤਣ ਦੀ ਹੱਕਦਾਰ ਸੀ.

 
 
Continues below advertisement

JOIN US ON

Telegram