ਜ਼ਰੀਨ ਖ਼ਾਨ ਨਾਲ ਖਾਸ ਗੱਲ ਬਾਤ, ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੀ ਜ਼ਰੀਨ

ਜ਼ਰੀਨ ਖ਼ਾਨ ਨਾਲ ਖਾਸ ਗੱਲ ਬਾਤ,ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੀ ਜ਼ਰੀਨ
ਇਸ ਸਾਲ ਹੋਣਾ ਸੀ ਜ਼ਰੀਨ ਦਾ ਡਿਜੀਟਲ ਡੈਬਿਊ,ਕੋਰੋਨਾ ਕਰਕੇ ਨਹੀਂ ਹੋਈ ਵੈੱਬ ਸੀਰੀਜ਼ ਸ਼ੂਟ
ਮੁੰਬਈ ਵਿਚ ਬੀਤਾਇਆ ਜ਼ਰੀਨ ਨੇ ਆਪਣਾ ਲੌਕਡਾਊਨ,ਕੋਰੋਨਾ ਕਰਕੇ ਮਿਲੀ ਲੰਬੀ ਛੁੱਟੀ: ਜ਼ਰੀਨ ਖ਼ਾਨ
ਪੰਜਾਬੀ ਫ਼ਿਲਮਾਂ 'ਚ ਹੋਰ ਕੰਮ ਕਰਨ ਦੀ ਇੱਛਾ ਰੱਖਦੀ ਜ਼ਰੀਨ,ਗਿੱਪੀ ਗਰੇਵਾਲ ਨਾਲ ਕੀਤੀ ਸੀ ਪਹਿਲੀ ਪੰਜਾਬੀ ਫ਼ਿਲਮ,ਜ਼ਰੀਨ ਦੀ ਪੰਜਾਬੀ ਫ਼ਿਲਮ 'ਜੱਟ ਜੇਮਜ਼ ਬਾਂਡ' ਰਹੀ ਸੀ ਹਿੱਟ,ਹੁਣ ਬਿੰਨੂ ਢਿੱਲੋਂ ਨਾਲ ਫ਼ਿਲਮ 'ਪਟਾਕੇ ਪੈਣਗੇ' 'ਚ ਆਏਗੀ ਨਜ਼ਰ

JOIN US ON

Telegram
Sponsored Links by Taboola