Health Tips| ਸ਼ੂਗਰ ਜਾਂ ਫਿਰ ਹੈ ਦਿਲ ਦੀ ਬਿਮਾਰੀ ਤਾਂ ਅੰਡਾ ਖਾਣਾ ਠੀਕ ਨਹੀਂ ?
Health Tips| ਸ਼ੂਗਰ ਜਾਂ ਫਿਰ ਹੈ ਦਿਲ ਦੀ ਬਿਮਾਰੀ ਤਾਂ ਅੰਡਾ ਖਾਣਾ ਠੀਕ ਨਹੀਂ ?
#Health #Eggs #Sugar #diabetes #constipation #abpsanjha
ਦਿਲ ਦੀ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਗਲਤੀ ਨਾਲ ਵੀ ਅੰਡੇ ਨਹੀਂ ਖਾਣੇ ਚਾਹੀਦੇ,ਅੰਡੇ ਖਾਣ ਨਾਲ ਬਿਮਾਰੀ ਵੱਧ ਸਕਦੀ ਹੈ, ਇਸ ਨਾਲ ਖੂਨ ਸੰਚਾਰ ਵਿੱਚ ਸਮੱਸਿਆ ਹੋ ਸਕਦੀ ਹੈ, ਜਿਸ ਦੇ ਨਤੀਜੇ ਸਰੀਰ ਦੇ ਲਈ ਬੇਹੱਦ ਖਤਰਨਾਕ ਸਾਬਿਤ ਹੋ ਸਕਦੇ ਹਨ, ਜੋ ਲੋਕ ਕੋਲੈਸਟ੍ਰੋਲ ਤੋਂ ਪੀੜਤ ਹਨ, ਉਨ੍ਹਾਂ ਨੂੰ ਅੰਡੇ ਬਿਲਕੁਲ ਨਹੀਂ ਖਾਣੇ ਚਾਹੀਦੇ, ਕਿਉਂ ਇਸ ਨੂੰ ਖਾਣ ਨਾਲ ਇਹ ਹੋਰ ਵੀ ਵੱਧ ਸਕਦਾ ਹੈ,ਸ਼ੂਗਰ ਦੇ ਮਰੀਜ਼ਾਂ ਨੂੰ ਅੰਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਅੰਡੇ ਖਾਣਾ ਪਸੰਦ ਕਰਦੇ ਹੋ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
Disclaimer-ਦੱਸੇ ਤਰੀਕੇ ਅਪਨਾਉਣ ਲਈ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।