ਚੰਡੀਗੜ੍ਹ PGI 'ਚ OPD ਬੰਦ ਹੋਣ 'ਤੇ ਸੁਣੋ ਡਾ. ਜਗਤ ਰਾਮ ਕੀ ਬੋਲੇ?

Continues below advertisement
'ਫਰਵਰੀ 'ਚ 15 ਹਜ਼ਾਰ ਦੇ ਕਰੀਬ ਆ ਰਹੇ ਸਨ ਕੇਸ'
'2 ਮਹੀਨਿਆਂ ਦੇ ਦਰਮਿਆਨ ਵਧੇ 10 ਗੁਣਾ ਮਾਮਲੇ'
'ਲੋਕਾਂ 'ਚ ਕੋਰੋਨਾ ਨੂੰ ਲੈ ਕੇ ਨਹੀਂ ਰਿਹਾ ਕੋਈ ਡਰ'
'ਲੋਕਾਂ 'ਚ ਡਰ ਨਾ ਰਹਿਣਾ ਮਾਮਲੇ ਵਧਣ ਦਾ ਕਾਰਨ'
'ਲੋਕਾਂ ਵੱਲੋਂ ਕੋਰੋਨਾ ਨੇਮਾਂ ਦੀ ਨਹੀਂ ਕੀਤੀ ਜਾ ਰਹੀ ਪਾਲਣਾ'
'ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਿਆ ਜਾਂਦਾ'
'ਧਾਰਮਿਕ ਇਕੱਠ, ਸਿਆਸੀ ਰੈਲੀਆਂ ਵੀ ਵਾਧੇ ਦਾ ਕਾਰਨ'  
'ਪੰਜਾਬ ਦੇ ਕੁਝ ਮਾਮਲਿਆਂ 'ਚ ਪਾਇਆ ਗਿਆ ਯੂਕੇ ਸਟ੍ਰੇਨ'
'ਕੋਰੋਨਾ ਦੀ ਦੂਜੀ ਲਹਿਰ ਪਹਿਲੀ ਲਹਿਰ ਤੋਂ ਖ਼ਤਰਨਾਕ'
'ਮਈ ਦੇ ਅੱਧ ਤੇ ਜੂਨ ਦੀ ਸ਼ੁਰੂਆਤ 'ਚ ਕੇਸ ਘੱਟ ਹੋਣ ਦਾ ਅੰਦਾਜ਼ਾ'
'ਲੌਕਡਾਊਨ ਅਤੇ ਕਰਫ਼ਿਊ ਕੋਰੋਨਾ ਦਾ ਹੱਲ ਨਹੀਂ'
'ਲੌਕਡਾਊਨ ਦੀ ਥਾਂ ਪ੍ਰੌਟੋਕਾਲ ਨੂੰ ਫੋਲੋ ਕਰਨਾ ਜ਼ਰੂਰੀ'
'ਲੋਕਾਂ 'ਚ ਪਹਿਲਾਂ ਵੈਕਸੀਨ ਨੂੰ ਲੈ ਕੇ ਡਰ ਸੀ'
'ਇਸ ਵਾਰ ਵਧਾਈ ਜਾਵੇਗੀ ਟੈਲੀ ਕੰਸਲਟੈਂਸੀ'  
Continues below advertisement

JOIN US ON

Telegram