Diet ਲਈ ਰੁਪਏ ਨਾ ਹੋਣ 'ਤੇ ਵੀ ਨਹੀਂ ਛੱਡਿਆ Body Building ਦਾ ਸ਼ੌਂਕ, ਜਿੱਤੇ ਕਈ ਮੁਕਾਬਲੇ
Diet ਲਈ ਰੁਪਏ ਨਾ ਹੋਣ 'ਤੇ ਵੀ ਨਹੀਂ ਛੱਡਿਆ Body Building ਦਾ ਸ਼ੌਂਕ, ਜਿੱਤੇ ਕਈ ਮੁਕਾਬਲੇ
Sangrur: Anil Jain
ਸੰਗਰੂਰ ਦੇ ਇੱਕ ਅਜਿਹੇ ਖਿਡਾਰੀ ਨਾਲ ਤੁਹਾਨੂੰ ਮਿਲਾਉਣ ਲੱਗੇ ਹਾਂ ਜੋ ਬੋਡੀ ਬਿਲਡਿੰਗ ਦੀ ਗੇਮ ਕਰਦਾ ਹੈ । ਜਿਸ ਨੇ ਬੋਡੀ ਬਿਲਡਿੰਗ ਦੇ ਕਈ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ । ਕਈਆਂ ਵਿੱਚ ਜਿੱਤ ਵੀ ਪ੍ਰਾਪਤ ਕੀਤੀ । ਨੌਜਵਾਨ ਖਿਡਾਰੀ ਦਾ ਨਾਮ ਹੈ ਜੱਸ । ਜੱਸ ਨੇ ਦੱਸਿਆ ਕਿ ਮੈਡਲ ਜਿੱਤਣ ਲਈ ਟਰੋਫੀਆਂ ਜਿੱਤਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ । ਇਸ ਗੇਮ ਦੇ ਵਿੱਚ ਵੀ ਡਾਇਟ ਦੀ ਬਹੁਤ ਲੋੜ ਹੁੰਦੀ ਹੈ। ਕਈ ਦਿਨ ਅਜਿਹੇ ਵੀ ਆਏ ਜਦੋਂ ਡਾਇਟ ਵਾਸਤੇ ਰੁਪਏ ਤੱਕ ਨਹੀਂ ਸੀ। ਦੋਸਤਾਂ ਨੇ ਉਸ ਨੂੰ ਡਾਇਟ ਲੈਣ ਲਈ ਰੁਪਏ ਦੇ ਕੇ ਹੋਸਲਾ ਵਧਾਇਆ।
Tags :
Body Building