Posture Exercises for Kids | ਬੱਚਿਆਂ ਨੂੰ ਕਿਉਂ ਹੁੰਦੀ ਹੈ ਪਿੱਠ ਦਰਦ, ਕਿਵੇਂ ਸੁਧਾਰੀਏ ਬੱਚਿਆਂ ਦਾ Posture ?

Posture Exercises for Kids | ਬੱਚਿਆਂ ਨੂੰ ਕਿਉਂ ਹੁੰਦੀ ਹੈ ਪਿੱਠ ਦਰਦ, ਕਿਵੇਂ ਸੁਧਾਰੀਏ ਬੱਚਿਆਂ ਦਾ Posture ?

#Posture #Exercises #Kids #posture #backpain #physicaltherapy #health #backpacks #DrHarshneetkaur #abpsanjha 

ਜੇਕਰ ਬੱਚਾ ਸਿੱਧਾ ਨਹੀਂ ਬੈਠ ਪਾਉਂਦਾ ਜਾਂ ਫਿਰ ਕੁੱਬ ਨਿਕਲ ਰਿਹਾ ਹੈ ਤਾਂ ਧਿਆਨ ਦੇਣ ਦੀ ਲੋੜ ਹੈ ,ਅੱਜ ਕੱਲ੍ਹ ਬੱਚਿਆਂ 'ਚ ਵੀ ਪਿੱਠ ਦਰਦ ਦੀ ਸ਼ਿਕਾਇਤ ਦੇਖਣ ਨੂੰ ਮਿਲ ਰਹੀ ਜਿਸ ਦੀ ਵਜ੍ਹਾ ਗਲਤ ਤਰੀਕੇ ਨਾਲ ਉੱਠਣਾ ਬੈਠਣਾ ਹੋ ਸਕਦਾ, ਮੋਬਾਈਲ ਦਾ ਵੱਧ ਇਸਤੇਮਾਲ ਵੀ ਇੱਕ ਵਜ੍ਹਾ ਹੋ ਸਕਦੀ ਇਸ ਲਈ ਕਸਰਤ ਅਤੇ ਸਹੀ ਤਰੀਕੇ ਅਪਨਾਉਣ ਦੀ ਲੋੜ ਹੁੰਦੀ, ਹਾਲਕਿ ਕਿ ਕੋਈ ਵੀ ਸੁਝਾਅ ਅਪਨਾਉਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਵੋ  |

JOIN US ON

Telegram
Sponsored Links by Taboola